ਦੇਸੀ ਸਾਲ ਦਾ ਵਲੈਤੀ ਮਹੀਨਾਕਾਰਟੇਰਟ ਅਮੈਰੀਕਨ ਸਿੱਖ ਅਵੈਰਨੈੱਸ ਐਸੋਸੀਏਸ਼ਨ ਵਲੋਂ ਖੇਡਾਂ ਵਿੱਚ ਸ਼ਾਮਲ ਬੱਚਿਆਂ ਦਾ ਕੀਤਾ ਗਏ ਸ਼ਾਨਦਾਰ ਸਨਮਾਨ ਸਮਾਗਮ ਨੂੰ ਤਸਵੀਰਾਂ ਦੀ ਜੁਬਾਨੀ ਦੇਖਣ ਲਈ ਇੱਥੇ ਕਲਿਕ ਕਰੋ


ਵਿਗਾੜੇ ਹੋਏ ਕੈਲੰਡਰ ਦੀਆਂ ਕਰਾਮਾਤਾਂ   

ਦੇਖੋ! 2003 ਵਾਲੇ ਨਾਨਕਸ਼ਾਹੀ ਕੈਲੰਡਰ ਨੂੰ ਕਤਲ ਕਰਕੇ ਤਿਆਰ ਕੀਤੇ ਨਵੇਂ ਨਾਨਕਸ਼ਾਹੀ (ਧਮੱਕੜ) ਕੈਲੰਡਰ ਦੇ ਕਾਰੇ-ਆਉਣ ਵਾਲੇ 100 ਸਾਲਾਂ ਵਿੱਚੋਂ 27 ਸਾਲਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਨਹੀਂ ਆਵੇਗਾ ਅਤੇ 100 ਸਾਲ ਦੌਰਾਨ 3 ਵਾਰ ਪੋਹ ਦਾ ਮਹੀਨਾ ਹੀ ਉੱਡ ਜਾਵੇਗਾ-ਬਲਿਹਾਰੇ ਜਾਈਏ ਇਸ ਕੈਲੰਡਰ ਨੂੰ ਨਮਸਕਾਰ ਕਰਨ ਵਾਲਿਆਂ ਦੇ, ਰੱਬ ਇਹਨਾਂ ਨੂੰ ਸੁਮੱਤ ਬਖਸ਼ੇ-ਸਰਵਜੀਤ ਸਿੰਘ ਸੈਕਰਾਮੈਂਟੋ ਕੈਲੇਫੋਰਨੀਆਂ ਵਾਲਿਆਂ ਵਲੋਂ ਤਿਆਰ ਕੀਤੇ ਖਰੜੇ ਰਾਹੀਂ 100 ਸਾਲ ਦੇ ਬਿਕਰਮੀ ਕੈਲੰਡਰ ਦੇ ਕਾਰਿਆਂ ਦੀ ਤਸਵੀਰ ਦੇਖਣ ਲਈ ਇੱਥੇ ਕਲਿਕ ਕਰੋ

 

 

ਹਰਸਿਮਰਤ ਕੌਰ ਬਾਦਲ ਵੱਲੋਂ ਓਬਾਮਾ ਨੂੰ ਹਰਿਮੰਦਰ ਸਾਹਿਬ ਦੇ ਦਰਸ਼ਨਾ ਲਈ ਆਉਣ ਦਾ ਸੱਦਾ

28 Jan 2015

ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅਮਰਿਕਾ ਦੇ ਰਾਸ਼ਟਰਪਤੀ ਬਾਰਾਕ ਓਬਾਮਾ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾ ਲਈ ਆਉਣ ਦਾ ਸੱਦਾ ਦਿੱਤਾ ਹੈ।ਅਮਰਿਕੀ ਰਾਸ਼ਟਰਪਤੀ ਨੂੰ ਉਨ੍ਹਾਂ ਦੇ ਸਨਮਾਨ ਵਿਚ ਭਾਰਤ ਸਰਕਾਰ ਵੱਲੋਂ ਆਯੋਜਿਤ ਭੋਜ ਸਮੇਂ ਸ੍ਰੀਮਤੀ ਬਾਦਲ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਇਸ ਮਹਾਨ ਰੁਹਾਨੀ ਅਤੇ ਧਾਰਮਿਕ ਕੇਂਦਰ ਵਿਖੇ ਆ ਕੇ ਸਿੱਖ ਧਰਮ ਅਤੇ ਵਿਰਸੇ ਸਬੰਧੀ ਜਾਣਕਾਰੀ ਹਾਸਲ ਕਰਨ ਨੂੰ ਕਿਹਾ।ਉਪ ਮੁੱਖ ਮੰਤਰੀ ਦੇ ਸਹਾਇਕ ਮੀਡੀਆ ਸਲਾਹਕਾਰ ਸ: ਹਰਜਿੰਦਰ ਸਿੱਧੂ ਨੇ ਇਹ ਜਾਣਕਾਰੀ ਅੱਜ ਇੱਥੇ ਦਿੰਦਿਆ ਦੱਸਿਆ ਕਿ ਕੇਂਦਰੀ ਮੰਤਰੀ ਨੇ ਅਮਰਿਕੀ ਰਾਸ਼ਟਰਪਤੀ ਤੋਂ ਪੁੱਛਿਆ ਕਿ ਉਹ ਭਾਰਤ ਤੋਂ ਕਿਸੇ ਤਰਾਂ ਦੇ ਤਜਰਬੇ ਲੈ ਕੇ ਜਾ ਰਹੇ ਹਨ ਤਾਂ ਬਰਾਕ ਓਬਾਮਾ ਨੇ ਆਪਣੀ ਜੇਬ ਵਿਚੋਂ ਸ੍ਰੀ ਗਣੇਸ਼ ਜੀ ਦੀ ਮੁਰਤੀ ਕੱਢ ਕੇ ਵਿਖਾਉਂਦਿਆਂ ਕਿਹਾ ਕਿ ਉਹ ਹਮੇਸਾ ਇਹ ਆਪਣੇ ਨਾਲ ਰੱਖਦੇ ਹਨ। ਇਸ ਮੌਕੇ ਸ੍ਰੀਮਤੀ ਬਾਦਲ ਨੇ ਸ੍ਰੀਮਤੀ ਮਿਸ਼ੈਲ ਓਬਾਮਾ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਵੀ ਆਪਣੇ ਅਗਲੇ ਭਾਰਤ ਦੌਰੇ ਸਮੇਂ ਬੱਚਿਆਂ ਸਮੇਤ ਪੰਜਾਬ ਆਉਣ ਦਾ ਸੱਦਾ ਦਿੱਤਾ ।

 

 

 

 

ਸਭ ਸਿੱਖ ਜਗਤ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ

 

 

ਤੁਹਾਡੇ ਇਲਾਕੇ ਦੇ ਕਾਂਗਰਸਮੈਨ ਕੌਣ ਹਨ ? ਇਹ ਪਤਾ ਕਰਨ ਲਈ ਅਤੇ ਕਾਂਗਰਸਮੈਨ ਨਾਲ ਸੰਪਰਕ ਕਰਨ ਲਈ-ਇਥੇ ਕਲਿਕ ਕਰੋ

ਜਲਦੀ ਅਮਰੀਕਨ ਪਾਸਪੋਰਟ ਲੈਣ ਦੀ ਜਾਣਕਾਰੀ ਲਈ ਇਥੇ ਕਲਿਕ ਕਰੋ

ਆਪਣੇ ਏਰੀਏ ਦੇ ਸੈਨੇਟਰ ਸਬੰਧੀ ਜਾਣਕਾਰੀ ਲੈਣ ਅਤੇ ਊਨ੍ਹਾਂ ਨਾਲ ਸੰਪਰਕ ਕਰਨ ਲਈ-ਇਥੇ ਕਲਿਕ ਕਰੋ